ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [دائِم] ਦਾਯਮ ਅਤੇ [دائِما] ਕ੍ਰਿ. ਵਿ- ਨਿਤ੍ਯ. ਹਮੇਸ਼. ਸਦੈਵ. "ਕਰਿ ਫਕਰੁ ਦਾਇਮ." (ਤਿਲੰ ਕਬੀਰ) "ਕਾਇਮੁ ਦਾਇਮੁ ਸਦਾ ਪਾਤਿਸਾਹੀ." (ਗਉ ਰਵਿਦਾਸ)

ਅ਼. [داعِیہ] ਸੰਗ੍ਯਾ- ਇੱਛਾ ਚਾਹ। ੨. ਇਰਾਦਾ. ਸੰਕਲਪ. ਦੇਖੋ, ਦਾਈਆ। ੩. ਸਬਬ. ਕਾਰਣ.

ਸੰਗ੍ਯਾ- ਦਾਉ. ਖੇਡ ਵਿੱਚ ਸੰਕੇਤ ਕੀਤੇ ਦਾਊ ਨੂੰ ਛੁਹਣ ਦੀ ਕ੍ਰਿਯਾ. "ਭਾਗ ਚਲੈਂ ਨਹਿ ਦੇਤ ਗਹਾਈ। ਅਤਿ ਲਘੁਤਾ ਕਰ ਛੈਹੈਂ ਦਾਈ." (ਨਾਪ੍ਰ) ੨. ਸੰ. ਧਾਤ੍ਰੀ. ਦਾਯਹ ਚੁੰਘਾਵੀ. ਪਾਲਣ ਵਾਲੀ ਮਾਤਾ. ਦੇਖੋ, ਦਾਇਆ। ੩. ਵਿ- ਦੇਣ ਵਾਲਾ. ਦਾਯਕ (दायिन). "ਸੁਖਦਾਈ ਪੂਰਨ ਪਰਮੇਸਰ." (ਕੈਦਾ ਮਃ ੫) ੪. ਦਾਉ (ਘਾਤ) ਜਾਣਨ ਵਾਲਾ. "ਜੰਗੀ ਦੁਸਮਨ ਦਾਈ." (ਭਾਗੁ)

ਦੇਖੋ, ਦਾਇ਼ਯਹ. "ਦਾਈਆ ਸੀਸ ਦੈਨ ਲੌ ਰਖਤੇ." (ਪੰਪ੍ਰ)

ਦਾਇ਼ਯਹ ਨਾਲ. ਦੇਖੋ, ਦਾਇ਼ਯਹ. "ਹੁਕਮੀ ਸਿਰਿ ਜੰਦਾਰ ਮਾਰੈ ਦਾਈਐ." (ਵਾਰ ਮਾਝ ਮਃ ੧)