ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਜਲਾਉਣ ਦੀ ਕ੍ਰਿਯਾ. ਦਗਧ ਕਰਨ ਦਾ ਕਰਮ.


ਕ੍ਰਿ. ਵਿ- ਦਾਹਿਨੇ. ਸੱਜੇ ਪਾਸੇ. "ਤਜਿ ਬਾਵੇ ਦਾਹਨੇ ਬਿਕਾਰਾ." (ਗਉ ਕਬੀਰ) ਦੇਖੋ, ਬਾਵੇਂ ਦਾਹਨੇ.