ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪੁਣਛ.


ਬਾਬਾ ਫੇਰੂ ਜੀ ਦੇ ਸੁਪੁਤ੍ਰ ਸ਼੍ਰੀ ਗੁਰੂ ਅੰਗਦਦੇਵ ਜੀ.


ਦੇਖੋ, ਫੇਰੂ ੩.


ਦੇਖੋ, ਫੇਰਾ। ੨. ਫੇੜਦੇ ਹੋਂ. ਦੇਖੋ, ਫੇੜਨਾ "ਥੋਰੈ ਕਾਜ ਬੁਰੋ ਕਤ ਫੇਰੋ?" (ਕਾਨ ਮਃ ੫) ਥੋੜੇ ਜੀਵਨ ਲਈ ਬੁਰਾ ਕਿਉਂ ਕਮਾਉਂਦੇ ਹੋਂ.


ਦੇਖੋ, ਫਿਰੋਜ਼ਸ਼ਾਹ ੨.