ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੜੀ. ਪੈ ਗਈ ਹੈ. ਦੇਖੋ, ਪਈਸੁ.


ਦੇਖੋ, ਪਹੀਆ. "ਧੂਰ ਉਠੀ ਰਥ ਪਈਅਨ ਛਾਯੋ" (ਕ੍ਰਿਸਨਾਵ) ੨. ਪਈ ਹੈ. ਪੜੀਂ ਹੈ. "ਸਰਣਿ ਪ੍ਰਭੂ ਤਿਸੁ ਪਾਛੇ ਪਈਆ." (ਬਿਲਾ ਅਃ ਮਃ੪)


ਦੇਖੋ, ਪੈਸਾ.


ਦੇਖੋ, ਪਿਸਾਚ, ਪਿਸਾਚੀ ਅਤੇ ਪੈਸਾਚ, ਪੈਸਾਚੀ.


a fine variety of wool produced by Ladakhi and Tibetan goats; cloth made from this


left behind, poor, backward


imperative form of ਪਸਰਨਾ , sprawl