ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਾਸਾ. ਕਿਨਾਰਾ. ਕੰਢਾ.


ਦੇਖੋ, ਲਾਂਭ.


ਕ੍ਰਿ. ਵਿ- ਕਿਨਾਰੇ. ਦੂਜੇ ਪਾਸੇ.


ਸੰਗ੍ਯਾ- ਮੋਟੀ ਅਤੇ ਲੰਮੀ ਰੱਜੁ। ੨. ਦੇਖੋ, ਲਾਵ.


ਸੰਗ੍ਯਾ- ਲਿਵ. ਮਨ ਦੀ ਲਗਨ। ੨. ਵ੍ਰਿੱਤੀ ਦੀ ਏਕਾਗ੍ਰਤਾ. "ਲਖਮੀਬਰ ਸਿਉ ਜਉ ਲਿਉ ਲਾਵੈ." (ਗਉ ਬਾਵਨ ਕਬੀਰ) "ਰਹੈ ਰਾਮ ਲਿਉ ਲਾਇ." (ਸ. ਕਬੀਰ)