ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
to mate, cross, impregnate, fecundate, inseminate
to get (cattle) crossed, mated, inseminated
ਧਨਿਕਾ (ਦੁਲਹਨ) ਦਾ ਭਾਗ੍ਯ, ਸੁਹਾਗ। ੨. ਧਨ੍ਯ ਭਾਗ. ਉੱਤਮ ਭਾਗ੍ਯ. ਖ਼ੁਸ਼ਕ਼ਿਸਮਤੀ.
ਦੇਖੋ, ਧਨੁਰਪਾਣਿ. "ਧਨਰਪਾਨ ਧ੍ਰਿਤ- ਮਾਨ ਧਰਾਧਰ." (ਹਜਾਰੇ ੧੦)
ਸੰ. धन्वन्. ਸੰਗ੍ਯਾ- ਧਨੁਸ. ਕਮਾਣ. ਚਾਪ.
ਵਿ- ਧਨਵਾਲਾ. ਧਨੀ. ਦੌਲਤਮੰਦ.
ਸੰ. धन्विन्. ਵਿ- ਧਨੁਸ ਰੱਖਣ ਵਾਲਾ। ੨. ਸੰਗ੍ਯਾ- ਧਨੁਖਧਾਰੀ ਪੁਰਖ.#"ਮਹਾ ਉਗ੍ਰ ਧਨ੍ਵਾ." (ਅਜਰਾਜ) ੩. ਸ਼ਿਵ। ੪. ਅਰਜੁਨ। ੫. ਇੰਦ੍ਰ। ੬. ਗੁਰੂ ਗੋਬਿੰਦ ਸਿੰਘ ਜੀ.