ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਫਾਂਕ. ਫਾੜੀ. "ਤਾਂ ਫਲ ਫੰਕ ਲਖੈ ਜਉ ਕੋਈ." (ਗਉ ਕਬੀਰ ਵਾਰ ੭) ਬ੍ਰਹਮਫਲ ਦੀ ਫਾਂਕ ਜੀਵਾਤਮਾ.


ਸੰਗ੍ਯਾ- ਪਕ੍ਸ਼੍‍. ਪੰਖ. ਪਰ. ਖੰਭ.