ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [حاسِد] ਹ਼ਾਸਿਦ. ਵਿ- ਹ਼ਸਦ (ਈਰਖਾ) ਕਰਨ ਵਾਲਾ. ਦੂਜੇ ਦੀ ਵਿਭੂਤਿ ਅਤੇ ਵਡਿਆਈ ਦੇਖਕੇ ਜਲਣ ਵਾਲਾ. "ਸੀਖ੍ਯਾ ਹਾਸਿਦ ਜਨੋਂ ਕੀ ਪ੍ਯਾਰੀ ਮਾਨ ਨਵਾਬ." (ਪੰਪ੍ਰ)


ਦੇਖੋ, ਹਾਸਲ.


ਦੇਖੋ, ਹਾਸ.


ਅ਼. [حاشیہ] ਹ਼ਾਸ਼ੀਯਹ. ਕਿਨਾਰਾ. ਗੋਠ.