ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਚਿਮਟਣਾ। ੨. ਲੰਪਟ ਹੋਣਾ.


ਕ੍ਰਿ- ਲੇਪਣ ਕਰਨਾ. ਪੋਚਣਾ. ਦੇਖੋ, ਲਿਪ ਧਾ। ੨. ਲੇਪਿਆ ਜਾਣਾ.


ਸੰ. ਲਿਪ੍ਤ. ਵਿ- ਲਿਬੜਿਆ ਹੋਇਆ. ਲਿੱਪਿਆ ਹੋਇਆ। ੨. ਲਪੇਟਿਆ ਹੋਇਆ। ੩. ਲੇਪ. ਲਿਪ੍ਤ. ਲਿਪ੍ਤ ਹੋਣ ਦਾ ਭਾਵ. "ਨਾਨਕ ਲਿਪਤ ਨਹੀ ਤਿਹ ਮਾਇਆ." (ਬਾਵਨ)


ਵਿ- ਲਿਬੜਿਆ ਹੋਇਆ. ਲੇਪ ਵਾਲਾ। ੨. ਦਾਗੀ. ਧੱਬੇ ਸਹਿਤ. "ਹਮੇ ਲਿਪਾਇਮਾਨ ਕਿਮ ਕਰੈਂ?" (ਗੁਪ੍ਰਸੂ)