ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਚਤ੍ਵਾਰਰਿੰਸ਼ਤ- ੪੦.


ਸੰਗ੍ਯਾ- ਚਾਲੀਸ ਵਸਤੂਆਂ ਦਾ ਇਕੱਠ। ੨. ਚਾਲੀ ਛੰਦਾਂ ਦਾ ਸਮੂਹ। ੩. ਚਾਲੀਸਵੇਂ ਦਿਨ ਕੀਤੀ ਹੋਈ ਕ੍ਰਿਯਾ. "ਇਤ ਗੰਗਾ ਨੇ ਕਰ ਚਾਲੀਸਾ." (ਗੁਪ੍ਰਸੂ) ੪. ਚਾਲੀਸ ਦਿਨ ਵਿੱਚ ਹੋਣ ਵਾਲਾ ਜਪਪ੍ਰਯੋਗ. "ਇਕ ਚਾਲੀਸਾ ਜੇ ਤੁਮ ਕਰੋ." (ਗੁਪ੍ਰਸੂ) ੫. ਵਿ- ਚਾਲੀਸਵਾਂ.


ਦੇਖੋ, ਚਾਲੀਸ.


ਦੇਖੋ, ਮੁਕਤੇ.


ਵਿ- ਚਲਾਇਮਾਨ. ਅਸ੍‌ਥਿਰ. ਨਾਪਾਇਦਾਰ.