ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਵਿਰਤੀਸਰ। ੨. ਦੇਖੋ, ਵਾਚਸਪਤਿ.


ਸਿੰਧੀ. ਮੁਖ. ਮੂੰਹ। ੨. ਵਾਰ੍‍ਤਾ. ਬਾਤ. ਗੱਲ.


ਸੰ. ਸੰਗ੍ਯਾ- ਵਾਤ (ਹਵਾ) ਦਾ ਸਮੂਹ. ਝੱਖੜ। ੨. ਵਿ- ਵਾਤ ਦੋਸ ਨਾਲ ਹੋਇਆ ਰੋਗੀ. ਬਾਈ ਦਾ ਗ੍ਰਸਿਆ ਹੋਇਆ। ੩. ਬਾਉਲਾ. ਪਾਗਲ.


ਸੰ. ਵਿ- ਪਾਗਲ. ਸਿਰੜਾ.


ਸੰ. ਸੰਗ੍ਯਾ- ਵਾਜਾ। ੨. ਵਾਜਾ ਵਜਾਉਣ ਦੀ ਕ੍ਰਿਯਾ.


ਦੇਖੋ, ਬਾਦਰਾਯਣ.


ਅ਼. [واعدہ] ਵਅ਼ਦਹ. ਪ੍ਰਣ. ਪ੍ਰਤਿਗ੍ਯਾ. ਨੇਮ.