ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
to drip, trickle, dribble
dripping, trickle, dribble; also ਟਪਟਪ
to cause to drip, trickle, dribble
ਕ੍ਰਿ- ਖਿਸਕਣਾ. ਸਰਕਣਾ। ੨. ਹਟਣਾ. "ਟਲਹਿ ਜਾਮ ਕੇ ਦੂਤ." (ਬਾਵਨ)
ਟਲਪੈਂਦਾ ਹੈ. ਟਲਪੜਤਾ ਹੈ. ਟਲਜਾਂਦਾ ਹੈ. "ਇਸੁ ਲੋਭੀ ਕਾ ਜੀਉ ਟਲਪਲੈ." (ਸ੍ਰੀ ਮਃ ੧)
ਵਿ- ਟਲਿਆ ਹੋਇਆ. ਵਰਜਿਆ. ਹਟਾਇਆ. "ਟਲੈ ਨ ਟਲਾਧਾ." (ਵਾਰ ਮਾਰੂ ੨. ਮਃ ੫)
imperative form of ਟੱਪਣਾ jump
to jump, jump over or across, leap, skip, hop, vault, spring, caper, gambol, frisk; adjective, masculine frisky, playful, saltant
ਸੰਗ੍ਯਾ- ਵਡਾ ਘੰਟਾ. ਦੇਖੋ, ਘੰਟਾ ਸ਼ਬਦ.
ਸੰਗ੍ਯਾ- ਫਿੰਡ ਖੇਡਣ ਦਾ ਸੋਟਾ। ੨. ਫਿੰਡ ਨੂੰ ਲਾਈ ਬੱਲੇ ਦੀ ਠੋਕਰ। ੩. ਗੇਂਦ ਦੇ ਉਛਲਣ ਦਾ ਭਾਵ.