ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
stocks; vice; springe, snare, trap
pupil, student, apprentice
ਵਿ- ਸ਼ਬ੍ਦਾਯਮਾਨ ਸ਼ਬਦ ਕਰਦਾ ਹੋਇਆ. ਧੁਨਿ ਸਹਿਤ. ਸ਼ੋਰ ਕਰਦਾ ਹੋਇਆ. "ਬਹੁ ਸਬਦਾਯਮਾਨ ਜਿਮ ਗੰਗਾ." (ਗੁਪ੍ਰਸੂ)
ਫ਼ਾ. [شبرنگ] ਵਿ- ਸ਼ਬ (ਰਾਤ) ਦੇ ਰੰਗ ਜੇਹਾ. ਭਾਵ- ਕਾਲੇ ਰੰਗ ਵਾਲਾ। ੨. ਮੁਸ਼ਕੀ ਘੋੜਾ.
ਫ਼ਾ [شبانگاہ] ਸੰਗ੍ਯਾ- ਰਾਤ ਦਾ ਵੇਲਾ.
ਫ਼ਾ. [شباشب] ਕ੍ਰਿ. ਵਿ- ਰਾਤੋ ਰਾਤ.
ਅ਼. [شباہت] ਕਿਸੇ ਜੇਹੀ ਸ਼ਬੀਹ (ਮੂਰਤਿ) ਹੋਣੀ. ਹਮਸ਼ਕਲ ਹੋਣਾ. ਕਿਸੇ ਦੀ ਸੂਰਤ ਜੇਹਾ ਹੋਣ ਦਾ ਭਾਵ.
personal, individual, individualistic