ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

prosodic foot comprising one short followed by two long syllables


ਸਿਲਸਿਲੇ ਵਾਰ. ਦੇਖੋ, ਯਥਾਸੰਖ੍ਯ.


ਕ੍ਰਿ ਵਿ- ਬੁੱਧਿ ਅਨੁਸਾਰ. ਜੇਹੀ ਕਿ ਸਮਝ ਹੈ ਕਿ ਉਸ ਅਨੁਸਾਰ.


ਸੰ. यथायोग्यस्. ਕ੍ਰਿ. ਵਿ- ਜੈਸੇ ਕਿ ਮੁਨਾਸਿਬ ਹੈ. ਯੋਗ੍ਯਤਾ ਅਨੁਸਾਰ.


ਸੰ. ਯਥਾਰ੍‍ਥ. ਵ੍ਯ- ਅਰਥ ਦੇ ਅਨੁਸਾਰ। ੨. ਸਤ੍ਯਤਾ। ੩. ਸੱਚ. ਠੀਕ.


ਕ੍ਰਿ. ਵਿ- ਲਾਭ ਅਨੁਸਾਰ. ਜੇਹਾ ਕਿ ਮਿਲ ਜਾਵੇ ਉਸ ਅਨੁਸਾਰ। ੨. ਸੁਭਾਵਿਕ ਜੋ ਲੱਭੇ.


fire-pit where ਯੱਗ is performed