ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਛਲ ਰਹਿਤ. ਨਿਸਕਪਟ। ੨. ਜੋ ਛਲ ਵਿੱਚ ਨਾ ਆ ਸਕੇ. "ਅਛਲ ਅਛੇਦ ਅਪਾਰ ਪ੍ਰਭੁ." (ਧਨਾ ਮਃ ੫)

ਵਿ- ਜੋ ਛਲਾਂ ਤੋਂ ਅਛਲ ਹੈ. ਛਲਾਂ (ਕਪਟਾਂ) ਨਾਲ ਜੋ ਛਲਿਆ (ਠਗਿਆ) ਨਹੀਂ ਜਾ ਸਕਦਾ. ਭਾਵ- ਪਾਰਬ੍ਰਹਮ. "ਮੁਨਿ ਜਨ ਗਾਵਹਿ ਅਛਲ ਛਲਾ." (ਸਵੈਯੇ ਮਃ ੧. ਕੇ) ੨. ਛਲਾ (ਮਾਇਆ) ਕਰਕੇ ਜੋ ਅਛਲ ਹੈ। ੩. ਅਛਲ ਭਗਤਾਂ ਨੂੰ ਛਲਣ ਵਾਲੀ ਮਾਇਆ.

ਦੇਖੋ, ਅਛਲ. "ਅਛਲੀ ਪ੍ਰਭੁ ਪਹਿਚਾਨਿਆ." (ਆਸਾ ਧੰਨਾ)

ਦੇਖੋ, ਅੱਛਾ.

ਸੰ. अच्छ- ਅੱਛ. ਵਿ- ਨਿਰਮਲ ਜਲ। ੨. ਬਿਲੌਰ. ਸਫਟਿਕ। ੩. ਰਿੱਛ. ਭਾਲੂ. ਦੇਖੋ, ਵਛ.

ਸੰ. अच्छ- ਅੱਛ. ਵਿ- ਨਿਰਮਲ ਜਲ। ੨. ਬਿਲੌਰ. ਸਫਟਿਕ। ੩. ਰਿੱਛ. ਭਾਲੂ. ਦੇਖੋ, ਵਛ.

ਸੰ. अच्छ- ਅੱਛ. ਵਿ- ਨਿਰਮਲ ਜਲ। ੨. ਬਿਲੌਰ. ਸਫਟਿਕ। ੩. ਰਿੱਛ. ਭਾਲੂ. ਦੇਖੋ, ਵਛ.

ਸੰਗ੍ਯਾ- ਹੱਛਾਪਨ. ਸ੍ਵੱਛਤਾ. ਸ਼ਫ਼ਾਈ। ੨. ਨੇਕੀ. ਭਲਿਆਈ.

ਸਿੰਧੀ. ਉੱਜਲਤਾ.