nan
nan
ਅ਼. [تواضع] ਤਵਾਜੁਅ਼. ਸੰਗ੍ਯਾ- ਆਦਰ. ਸਨਮਾਨ। ੨. ਮਿਹਮਾਨਦਾਰੀ. ਆਉਭਗਤ. "ਕੀਜੈ ਤਵਾਜਾ, ਨ ਕੀਜੈ ਗੁਮਾਨ." (ਨਸੀਹਤ) ੩. ਮੁਤਵੱਜਿਹ ( [مُتوّجِہ] ) ਦੀ ਥਾਂ ਭੀ ਤਵਾਜਾ ਸ਼ਬਦ ਵਰਤਿਆ ਹੈ. "ਨਿਜ ਦਿਸ ਸ਼ਾਹ ਤਵਾਜਾ." (ਗੁਪ੍ਰਸੂ)
ਸੰ. त्वादृश. ਵਿ- ਤੇਰੇ ਵਰਗਾ ਦਿਖਾਈ ਦੇਣ ਵਾਲਾ. ਤੇਰੇ ਜੇਹਾ.
nan
ਤਵ- ਆਨਨ. ਤੇਰਾ ਮੁਖ.
ਫ਼ਾ. [توانمزِیِست] ਮੈਂ ਜੀ ਸਕਦਾ ਹਾਂ.
nan
ਫ਼ਾ. [توانی] ਤੈਥੋਂ ਹੋ ਸਕੇ. ਤੂ ਕਰ ਸਕੇਂ.
nan
ਅ਼. [طواف] ਸੰਗ੍ਯਾ- ਪਰਿਕ੍ਰਮਾ. ਚੱਕਰ ਲਾਉਣਾ. ਘੁੰਮਣਾ.
nan