ਕ੍ਰਿ- ਮਸਤਣਾ. ਸਿਰ ਹੋਣਾ. ਬੇਅਦਬ ਹੋਣਾ. ਦੇਖੋ, ਚਾਮਲਨਾ.
nan
ਸੰ. ਧਾ- ਢੂੰਢਣਾ, ਇਕੱਠਾ ਕਰਨਾ, ਪ੍ਰਾਪਤ ਕਰਨਾ, ਨਿਸ਼ਚਾ ਕਰਨਾ, ਗਿਲਾਨੀ ਕਰਨਾ, ਦੇਖਣਾ। ੨. ਫ਼ਾ. [چِہ] ਕ੍ਯਾ. ਕੀ. ਕਿਸ. ਦੇਖੋ, ਚਿਕਾਰ.
ਦੇਖੋ, ਚਿੜਵਾ.
nan
nan
ਫ਼ਾ. [چِشت] ਖ਼ੁਰਾਸਾਨ ਦਾ ਇੱਕ ਨਗਰ.
ਵਿ- ਚਿਸ਼ਤ ਨਗਰ ਦਾ ਨਿਵਾਸੀ. ਦੇਖੋ, ਚਿਸ਼ਤ। ੨. ਸੰਗ੍ਯਾ- ਅਬੂ ਇਸ਼ਾਕ ਚਿਸ਼ਤਨਿਵਾਸੀ ਦੀ ਔਲਾਦ ਅਤੇ ਸੰਪ੍ਰਦਾਯ. ਇਹ ਸੂਫੀਆਂ ਦਾ ਭਾਰੀ ਜਮਾਤ ਹੈ.