ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਚਿਕ੍ਵਣ. ਵਿ- ਚਿਕਨ. ਥੰਧਾ. ਕੋਮਲ. ਸ੍ਨਿਗਧ. ਸਾਫ਼.

ਫ਼ਾ. [چِکد] ਟਪਕਦਾ ਹੈ. ਚੁਇੰਦਾ ਹੈ. ਟਪਕੇਗਾ. ਟਪਕੇ. ਇਸ ਦਾ ਮੂਲ ਚਕੀਦਨ ਹੈ.

ਦੇਖੋ, ਚਿਕਣ। ੨. ਫ਼ਾ. [چِکن] ਕਸ਼ੀਦਾ। ੩. ਕਸ਼ੀਦੇ ਵਾਲਾ ਵਸਤ੍ਰ.

ਦੇਖੋ, ਚਿਕਣ। ੨. ਫ਼ਾ. [چِکن] ਕਸ਼ੀਦਾ। ੩. ਕਸ਼ੀਦੇ ਵਾਲਾ ਵਸਤ੍ਰ.