ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬਹੁਵਚਨ ਤਹ਼ਕ਼ੀਕ਼ ਦਾ. "ਕੈ ਤਹਿਕੀਕਤ ਯਾ ਸਿਰ ਕੀਜੈ." (ਚਰਿਤ੍ਰ ੧੮੧) ਦੇਖੋ, ਤਹਕੀਕ.
ਅ਼. [تہزِیِب] ਤਹ਼ਜੀਬ. ਸੰਗ੍ਯਾ- ਸਭ੍ਯਤਾ. ਭਲਮਨਸਊ ਦਾ ਵਿਹਾਰ. ਇਸ ਦਾ ਮੂਲ ਹਜਬ (ਸਫ਼ਾਈ) ਹੈ.
ਇਹ ਤਹ਼ਕ਼ੀਕ਼ ਦਾ ਹੀ ਰੂਪਾਂਤਰ ਹੈ. ਦੇਖੋ, ਤਹ਼ਕ਼ੀਕ਼.
ਅ਼. [تحت] ਕ੍ਰਿ. ਵਿ- ਨੀਚੇ. ਜ਼ੇਰ. ਹੇਠਾਂ। ੨. ਵਿ- ਅਧੀਨ. ਤਾਬੇਦਾਰ.
movement; agitation, struggle
writing; a written work or piece
written, in writing, in black and white
turmoil, commotion, disturbance, tumult, agitation
see ਤਿਉਹਾਰ , festival
ਫ਼ਾ. [تہخانہ] ਸੰਗ੍ਯਾ- ਸਰਦਖ਼ਾਨਾ. ਘਰ ਦੇ ਥੱਲੇ ਬਣਾਇਆ ਭੋਰਾ.