ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਲਯ- ਹੋਵਨ. ਲੀਨ ਹੋਣਾ. "ਸਤਸੰਗਤਿ ਮਹਿ ਲੀਵਨਾ." (ਮਾਰੂ ਅਃ ਮਃ ੫) "ਰਾਮਨਾਮ ਸੰਗਿ ਲੀਵਨਿ." (ਸਾਰ ਮਃ ੫)


ਵਿ- ਲਿਵ (ਪ੍ਰੀਤਿ) ਵਾਲਾ। ੨. ਲੀਨ ਹੋਇਆ। ੩. ਲੀਆ. ਲੀਤਾ। ੪. ਲੇਵਾਂ. ਲਵਾਂ. "ਅੰਮ੍ਰਿਤ ਗੁਰਮਤਿ ਲੀਵਾ." (ਗਉ ਮਃ ੪)


ਲੀਢ ਕਰਨ. ਚੱਟਣਾ. ਖਾਣਾ. ਆਲੀਢ ਹੋਣਾ.


ਲੀਢ ਕੀਤਾ. ਚੱਟਿਆ. ਪੀਤਾ. "ਅਮ੍ਰਿਤਧਾਰ ਰਸਿ ਲੀੜਾ." (ਜੈਤ ਮਃ ੪) ੨. ਸੰਗ੍ਯਾ- ਵਸਤ੍ਰ. ਕਪੜਾ. ਲਿੰਗੜਾ.