ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਕ੍ਸ਼ੁਰਚਯਨ. ਕ੍ਰਿ- ਤਿੱਖੇ ਸੰਦ ਨਾਲ ਕਿਸੇ ਵਸ੍‍ਤੁ ਦਾ ਇਕੱਠਾ ਕਰਨਾ. ਖੁਰਚਣ ਦੀ ਕ੍ਰਿਯਾ. ਛਿੱਲਣਾ. ਘਰੇੜਨਾ। ੨. ਸੰਗ੍ਯਾ- ਖੁਰਚਣ ਦਾ ਸੰਦ.


ਫ਼ਾ. [خُرد] ਖ਼ੁਰਦ. ਵਿ- ਛੋਟਾ। ੨. ਟੂਕ ਟੂਕ. ਖੰਡ ਖੰਡ। ੩. ਫ਼ਾ. [خورد] ਖਾਂਦਾ ਹੈ। ੪. ਖਾਧਾ.