nan
ਕ੍ਰਿ- ਲੋਪ ਹੋਣਾ. ਪੜਦੇ ਵਿੱਚ ਹੋਣਾ. ਛਿਪਣਾ.
ਅ਼. [لُکنت] ਸੰਗ੍ਯਾ- ਥਥਲਾਪਨ. ਹੱਕ. ਬੋਲਣ ਵੇਲੇ ਜੁਬਾਨ ਦਾ ਰੁਕਣਾ.
ਦੇਖੋ, ਲੁਕਣਾ.