nan
ਵਿ- ਚਿਤ੍ਰ ਕਬੁਰ. ਡੱਬ ਖੜੱਬਾ.
nan
nan
ਦੇਖੋ, ਚਿਤ੍ਰਕਾਰ. "ਤਜਿ ਚਿਤ੍ਰੈ ਚੇਤਹੁ ਚਿਤਕਾਰੀ." (ਗਉ ਕਬੀਰ ਬਾਵਨ) ਚਿਤ੍ਰ ਜਗਤ, ਚਿਤ੍ਰਕਾਰ ਕਰਤਾਰ.
ਸੰਗ੍ਯਾ- ਚਿਤ੍ਰਕਾਰੀ. ਮੁਸੱਵਰੀ। ੨. ਚਿਤ੍ਰਕਾਰ ਨੂੰ. ਦੇਖੋ, ਚਿਤਕਾਰ.
ਦੇਖੋ, ਚਿਤ੍ਰਗੁਪਤ. "ਚਿਤਗੁਪਤ ਕਰਮਹਿ ਜਾਨ." (ਬਿਲਾ ਅਃ ਮਃ ੫) ਕਰਮ ਹੀ ਚਿਤ੍ਰਗੁਪਤ ਹਨ.
ਵਿ- ਚਿੱਤ ਵਿੱਚ ਵਸਣ ਵਾਲਾ "ਚਿਤਚਰਨ ਨਾਮ." (ਜਾਪੁ)
ਵਿ- ਚਿੱਤ ਵਿੱਚ ਵਿਚਰਨ ਵਾਲਾ. ਮਨਭਾਵਨ.
ਵਿ- ਚਿੱਤ ਕਰਾਉਣ ਵਾਲਾ. ਮਨਹਰ.