ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

secretarial job or duties
ਸੰਗ੍ਯਾ- ਸ਼ਸ੍‍ਤ੍ਰਾਂ ਦਾ ਈਸ਼੍ਵਰ ਖੜਗ. (ਸਨਾਮਾ)
ਸੰਗ੍ਯਾ- ਸ਼ਸ੍‍ਤ੍ਰਾਂ ਦੇ ਈਸ਼੍ਵਰ (ਖੜਗ) ਵਾਲੀ, ਸੈਨਾ. ਤਲਵਾਰਬੰਦ ਫੌਜ. (ਸਨਾਮਾ)
ਵਿ- ਸ਼ਸ੍‍ਤ੍ਰਗ੍ਯ. ਸ਼ਸਤ੍ਰਵਿਦ੍ਯਾ ਦਾ ਜਾਣਨ ਵਾਲਾ। ੨. शास्त्रज्ञ- ਸ਼ਸ੍‍ਤ੍ਰਗ੍ਯ. ਸ਼ਾਸਤ੍ਰਾਂ ਦਾ ਗ੍ਯਾਤਾ. "ਧਰਤ ਧਿਆਨ ਗਿਆਨ ਸਸਤ੍ਰਗਿਆ." (ਕਲਿ ਮਃ ੫)
ਦੇਖੋ, ਸਸਤ੍ਰਨੀ.
ਹਥਿਆਰ ਪਹਿਰਨ ਵਾਲਾ. ਮੁਸੱਲਹ। ੨. ਅਮ੍ਰਿਤੀਆ ਸਿੰਘ. ਖਾਲਸਾ. ਕ੍ਰਿਪਾਨਧਾਰੀ.
ਸੰਗ੍ਯਾ- ਸ਼ਸ੍‍ਤ੍ਰਾਂ ਵਿਚੋਂ ਸਿੰਘ ਰੂਪ, ਕ੍ਰਿਪਾਣ. ਤਲਵਾਰ (ਸਨਾਮਾ)
imperative form of ਸਹੇੜਨਾ , adopt, make or enter into relationship
to contract, enter into relationship with; to acquire, own, adopt
bark, peel, sliver, splinter, shaving, spill; bark of a particular plant used, usually by women to clean teeth and mouth and as a cosmetic for colouring lips and gums