ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕ੍ਰਿ- ਮਿਲਣਾ- ਜੁੜਨਾ. (ਦੇਖੋ, ਖਚ ਧਾ) "ਪ੍ਰੀਤਿ ਪ੍ਰੇਮ ਤਨੁ ਖਚਿਰਹਿਆ." (ਚਉਬੋਲੇ ਮਃ ੫) "ਸਤਿਸੰਗਤਿ ਸੇਤੀ ਮਨ ਖਚਨਾ." (ਸਵੈਯੇ ਮਃ ੪. ਕੇ) "ਹਰਿਸੰਗਿ ਸੰਗਿ ਖਚੀਐ." (ਸਾਰ ਮਃ ੫. ਪੜਤਾਲ)
ਵਿ- ਖ (ਆਕਾਸ਼) ਵਿੱਚ ਚਰ (ਫਿਰਨ) ਵਾਲਾ। ੨. ਸੰਗ੍ਯਾ- ਪੰਛੀ. ਦੇਖੋ, ਖਗ। ੩. ਦੇਖੋ, ਖੱਚਰ। ੪. ਖਚਰਾਪਨ. ਖਚਰਊ.
ਵਿ- ਦੋਗਲਾ। ੨. ਨੀਚ. ਦੁਸ੍ਟ। ੩. ਸ਼ਰੀਰ.
ਦੇਖੋ, ਖਚ ਧਾ. ਸੰਗ੍ਯਾ- ਸੰਪਦਾ. ਸ਼ਾਨ ਸ਼ੌਕਤ. "ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ." (ਵਾਰ ਮਾਰੂ ੨. ਮਃ ੫)
sound of repeated knocking, tapping, rapping or thumping; also ਖਟਕਾਰ
to knock, rap, tap, thump
estrangement, alienation, quarrel, conflict, disagreement, strained relations
ਸੰਗ੍ਯਾ- ਗਧੇ ਅਤੇ ਘੋੜੀ ਦੇ ਮੇਲ ਤੋਂ ਪੈਦਾ ਹੋਈ ਇੱਕ ਨਸਲ. ਸੰ. ਅਸ਼੍ਵਤਰ.
to earn, gain, make profit, acquire or get as profit; to dig, excavate; also ਖੋਦਣਾ , ਪੁੱਟਣਾ