ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸ੍‍ਥਾਨ. ਠੌਰ. ਠਹਿਰਨ ਦੀ ਜਗਾ. "ਖੋਟੇ ਠਵਰ ਨ ਪਾਇਨੀ." (ਆਸਾ ਅਃ ਮਃ ੧) ੨. ਸੰ. ਸ੍‍ਥਵਿਰ. ਵਿ- ਅਚਲ. ਸ੍‌ਥਿਰ. ਕਾਇਮ.
ਸੰਗ੍ਯਾ- ਸ੍‍ਥਾਨ. ਜਗਹਿ. ਠਿਕਾਣਾ. ਦੇਖੋ, ਠਾਇ. "ਸੰਤ ਕੇ ਦੋਖੀ ਕਉ ਨਾਹੀ ਠਾਉ." (ਸੁਖਮਨੀ)
ਕ੍ਰਿ. ਵਿ- ਜਗਹਿਬਜਗਹਿ. ਥਾਂਓਂਥਾਂਈਂ. ਹਰ ਜਗਹਿ.
to heat (water etc.), make it lukewarm
same as ਠਾਹਰ
same as ਠੁੱਸ
a medicinal plant thyme, Thymus serpyllum