ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦਿੱਤਾ. ਦੱਤ. ਦੀਆ.


ਦੋਖੇ, ਦਿਨਪ੍ਰਤਿ.


ਦਿਨ ਦਾ ਅੰਤ, ਸੰਝ। ੨. ਦਿਨਕੰਤ. ਦਿਨਕਾਂਤ. ਸੂਰਯ. "ਰਾਤਿ ਦਿਨੰਤ ਕੀਏ". (ਬਿਲਾ ਮਃ ੧. ਥਿਤੀ) ਰਾਤ੍ਰਿਕੰਤ ਅਤੇ ਦਿਨਕੰਤ ਕੀਤੇ.


ਕ੍ਰਿ- ਦੀਪ੍ਤ ਹੋਣਾ. ਪ੍ਰਕਾਸ਼. ਚਮਕਣਾ.


ਦੇਖੋ, ਦੀਪਤ. "ਦਿਪਤ ਜੋਤਿ ਦਿਨਮਣਿ ਦੁਤਿ ਮੁਖ ਤੇ." (ਕ੍ਰਿਸਨਾਵ)


ਵਿ- ਦੀਪ੍ਤਿ ਵਾਲਾ. ਰੌਸ਼ਨ। ੨. ਪ੍ਰਕਾਸ਼ ਕਰਨ ਵਾਲਾ.


ਸੰ. ਦਿਵ. ਸੰਗ੍ਯਾ- ਦਿਨ. "ਦਿਬ ਕੀ ਬਾਤ ਚਲਨ ਜਬ ਲਾਗੀ." (ਚਰਿਤ੍ਰ ੯੫) ੨. ਦੇਖੋ, ਦਿਵ ਅਤੇ ਦਿਵ੍ਯ.


ਦੇਖੋ, ਦਿਵ੍ਯ.