ਦੇਖੋ, ਗੀਅ.
ਇੱਕ ਛੰਦ, ਜੋ ਹਰਿਗੀਤਿਕਾ ਦਾ ਪਹਿਲਾ ਰੂਪ ਹੈ. ਦੇਖੋ, ਹਰਿਗੀਤਿਕਾ ਅਤੇ ਗੀਤਮਾਲਿਤੀ ਦਾ ਰੂਪ ੨.
ਸੰ. गृहिणी ਗ੍ਰਿਹਿਣੀ. ਘਰ ਵਾਲੀ. ਔਰਤ. ਜੋਰੂ. "ਘਰ ਕੀ ਗੀਹਨਿ ਚੰਗੀ." (ਧਨਾ ਧੰਨਾ)
ਡਿੰਗ. ਬਾਲਕ. ਅਞਾਣ। ੨. ਗੀ (ਬਾਣੀ) ਤੋਂ ਅਗ੍ਯ (ਅਗ੍ਯਾਨੀ). ਜੋ ਚੰਗੀ ਤਰਾਂ ਬੋਲ ਨਹੀਂ ਸਕਦਾ.
nan
nan
nan
ਦੇਖੋ, ਗਿਡ. "ਗੀਡ ਬਹਿਤ ਜਿਹ ਪਿਖਤ ਗਿਲਾਨਾ." (ਨਾਪ੍ਰ)
ਸੰ. ਸੰਗ੍ਯਾ- ਗਾਉਣ ਯੋਗ੍ਯ ਛੰਦ ਅਥਵਾ ਵਾਕ. "ਗਿਆਨ ਵਿਹੂਣਾ ਗਾਵੈ ਗੀਤ." (ਵਾਰ ਸਾਰ ਮਃ ੧) ੨. ਵਡਾਈ. ਯਸ਼। ੩. ਉਹ, ਜਿਸ ਦਾ ਯਸ਼ ਗਾਇਆ ਜਾਵੇ.