ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਲੂਣ. "ਪਾਉ ਘੀਉ ਸੰਗਿ ਲੂਨਾ." (ਸੋਰ ਕਬੀਰ) ੨. ਸੰ. ਵਿ- ਕੱਟਿਆ ਹੋਇਆ. ਛਿੰਨ.


ਸੰ. ਸੰਗ੍ਯਾ- ਪੂਛ. ਦੁਮ. ਲਾਂਗੂਲ.


ਲੋਮ- ਧਰ. ਲੰਮੇ ਬਾਲਾਂ ਵਾਲੀ ਦੁੱਮ ਰੱਖਣ ਵਾਲਾ. ਦੇਖੋ, ਲੂੰਬੜ.


ਦੇਖੋ, ਲੂਲ੍ਹ। ੨. ਫ਼ਾ. [لوُل] ਵਿ- ਨਿਰਲੱਜ ਬੇਹ਼ਯਾ.


ਵਿ- ਪੈਰ ਰਹਿਤ. ਜਿਸ ਦੇ ਪੈਰ ਨਹੀਂ. ਜਿਸ ਦੀਆਂ ਲੱਤਾਂ ਮਾਰੀਆਂ ਗਈਆਂ ਹੋਣ.


ਦੇਖੋ, ਲੋਲੀ.