ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
wooden beam, girder, rafter or joist
to hoist, fix or use ਸ਼ਤੀਰ
mulberry, Morus indica ਕਾਲ਼ਾ ਸ਼ਤੂਤ Morus nigra ਚਿੱਟਾ ਸ਼ਤੂਤ Morus alba; its fruit
intense, acute, of high degree
identification; recognition
ਅ਼. [شرط] ਸੰਗ੍ਯਾ- ਪ੍ਰਤਿਗ੍ਯਾ. ਪ੍ਰਣ। ੨. ਅਹਿਦੋਪੈਮਾਨ.
ਅ਼. [شربت] ਸ਼ੁਰਬ (ਪੀਣ) ਯੋਗ ਪਦਾਰਥ। ੨. ਦੇਖੋਤ ਸਰਬਤ੍ਰ.
ਸੰ. ਸੰਸਕ੍ਰਿਤ ਕਵੀਆਂ ਦੇ ਲੇਖ ਅਨੁਸਾਰ ਬਰਫਾਨੀ ਪਹਾੜਾਂ ਵਿੱਚ ਰਹਿਣ ਵਾਲਾ ਅੱਠ ਟੰਗੀਆ ਇੱਕ ਮਹਾਂ ਬਲੀ ਜੀਵ, ਜੋ ਸ਼ੇਰ ਦਾ ਭੀ ਸ਼ਿਕਾਰ ਕਰਦਾ ਹੈ ਇਸ ਦੇ ਨਾਮ ਅਸ੍ਟਪਦ ਸਿੰਹਾਰਿ ਅਤੇ ਮਹਾਂਸਕੰਧੀ ਭੀ ਹਨ. ਦੇਖੋ, ਸਿਆਰ। ੨. ਇੱਕ ਦੈਤ। ੩. ਉੱਠ. ਸ਼ੁਤਰ। ੪. ਸ਼ਿਸ਼ੁਪਾਲ ਦਾ ਪੁਤ੍ਰ। ੫. ਵਿਸਨੁ.
ਔਰੰਗਜ਼ੇਬ ਦੀ ਸੈਨਾ ਦਾ ਇੱਕ ਸਰਦਾਰ, ਜੋ ਆਨੰਦਪੁਰ ਦੀ ਅਖੀਰੀ ਲੜਾਈ ਵਿੱਚ ਮੌਜੂਦ ਸੀ.