nan
ਸੰ. ਸੰਗ੍ਯਾ- ਲਿਖਾਰੀ. ਮੁਨਸ਼ੀ। ੨. ਮੁਸੰਨਿਫ. ਗ੍ਰੰਥ ਰਚਣ ਵਾਲਾ.
nan
nan
nan
nan
nan
ਸੰਗ੍ਯਾ- ਲੇਖਨੀ. ਜਿਸ ਨਾਲ ਲਿਖੀਏ, ਕਲਮ. "ਆਪੇ ਲੇਖਣਿ, ਆਪਿ ਲਿਖਾਰੀ." (ਸੋਰ ਮਃ ੪) "ਲਿਖਬੇਹੂੰ ਕੇ ਲੇਖਨਿ ਕਾਜ ਬਨੈ ਹੋਂ." (ਵਿਚਿਤ੍ਰ) ਲਿਖਬੇਹੂੰ ਕੇ ਕਾਜ, ਲੇਖਨਿ ਬਨੈਹੋਂ.
ਵਿ- ਲਿਖਣ ਯੋਗ. ਲਿਖਨੇ ਲਾਇਕ.
ਸੰਗ੍ਯਾ- ਲਿਖਿਆ ਹੋਇਆ ਹਿਸਾਬ. ਗਿਣਤੀ. ਸ਼ੁਮਾਰ. ਗਣਿਤ ਦੀ ਫੈਲਾਵਟ (calculation) "ਲੇਖਾ ਹੋਇ ਤ ਲਿਖੀਐ." (ਜਪੁ) ੨. ਲਿਖਿਆ. "ਸੇ ਕਰ ਭਲੇ, ਜਿਨੀ ਹਰਿਜਸ ਲੇਖਾ." (ਮਾਝ ਮਃ ੫)