ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

(for bills and hand notes) to accept, approve, endorse, authenticate


second, 1/60th of a minute


scheme, plan; conspiracy, intrigue, plot


to prepare a scheme, plan, make or project a plan or scheme; to conspire, intrigue, plot


schemer, intriguer, plotter, conspirator; scheming, clever, artful


ਦੇਖੋ, ਸਿਸੁਪਾਲ। ੨. ਦੇਖੋ, ਸਸਧਰ। ੩. ਸਹੇ ਪਾਲਣ ਵਾਲਾ. ਦੇਖੋ, ਸਸ ੩.


ਦੇਖੋ, ਸ਼ਸ਼ੋਪੰਜ.


ਦੇਖੋ, ਸਸਿਵਦਨਾ.


ਦੇਖੋ, ਸਸਿਬਾਨ.


ਦੇਖੋ, ਸੋਮਵੱਲੀ. "ਸਸਬੇਲ ਬਿਜਿਯਾ ਅਰੁ ਚਕ੍ਰਗਦਾ." (ਸਮੁਦ੍ਰਮਥਨ)


ਬੰਗਾਲ ਦਾ ਇੱਕ ਨਗਰ, ਜੋ ਸ਼ਾਹਬਾਦ ਜਿਲੇ ਦਾ ਸਬ ਡਿਵੀਜ਼ਨ ਹੈ. ਇਹ ਕਾਸ਼ੀ ਤੋਂ ਤੀਹ ਕੋਹ ਅਤੇ ਕਲਕੱਤੇ ਤੋਂ ੪੦੬ ਮੀਲ ਹੈ. ਇਸ ਥਾਂ ਨੌਮੇ ਸਤਿਗੁਰੂ ਚਚਾ ਫੱਗੋ ਦੇ ਘਰ ਵਿਰਾਜੇ ਸਨ. ਗੁਰੁਦ੍ਵਾਰੇ ਦਾ ਨਾਉਂ "ਵਡੀ ਸੰਗਤਿ." ਹੈ. ਇੱਥੇ ਇੱਕ ਗੁਰੂ ਕਾ ਬਾਗ ਹੈ, ਜਿਸ ਵਿੱਚ ਸਤਿਗੁਰੂ ਦੇ ਚਰਣ ਪਏ ਹਨ.#ਇੱਥੇ ਇੱਕ ਪੁਰਾਣਾ ਸੈਲਪੱਥਰ ਹੈ, ਜਿਸ ਉੱਤੇ ਰਾਜਾ ਅਸ਼ੋਕ ਦਾ ਉੱਕਰਿਆ ਹੋਇਆ ਹੁਕਮ ਹੈ.#ਇਸ ਨਗਰ ਦੇ ਪੱਛਮ ਸ਼ੇਰਸ਼ਾਹ ਸੂਰੀ ਦਾ ਮਕਬਰਾ ਪ੍ਰਸਿੱਧ ਇਮਾਰਤ ਹੈ. ਸਸਰਾਮ ਦਾ ਨਾਉਂ ਕਈਆਂ ਨੇ ਸਸਰਾਂਵ ਅਤੇ ਸਹਸਰਾਮ ਭੀ ਲਿਖਿਆ ਹੈ.#ਹਿੰਦ ਦੇ ਗ਼ੈਜ਼ਟੀਅਰ (The Imperial Gadetteer of India) ਵਿੱਚ ਲਿਖਿਆ ਹੈ ਕਿ ਇਸ ਦਾ ਪੁਰਾਣਾ ਨਾਉਂ "ਸਹਸ੍ਰ- ਰਾਮ" ਸੀ, ਕਿਉਂਕਿ ਇੱਕ ਅਸੁਰ ਇੱਥੇ ਹਜ਼ਾਰ ਬਾਹਾਂ ਵਾਲਾ ਹਜ਼ਾਰ ਖੇਲਨਿਆਂ ਨਾਲ ਖੇਲਿਆ ਕਰਦਾ ਸੀ, ਪਰ ਸਾਡੇ ਖਿਆਲ ਵਿੱਚ ਇਸ ਦਾ ਨਾਉਂ "ਸਹਸ੍ਰਾਰਾਮ" ਹੈ ਅਰਥਾਤ ਜਿਸ ਥਾਂ ਬਹੁਤ ਆਰਾਮ (ਬਾਗ) ਹੋਣ. ਦੇਖੋ, ਆਰਾਮ.