ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਪਰਜਾ


rich, wealthy person, a noble


ਦੇਖੋ, ਰੌਨਕ.


ਦੇਖੋ, ਰਾਉਣੀ ਅਤੇ ਰੌਣੀ.


ਸੰਗ੍ਯਾ- ਰੌਦੇਵਾਲੀ, ਸੈਨਾ. ਧਨੁਖ ਧਾਰਨ ਵਾਲੀ ਫ਼ੌਜ. (ਸਨਾਮਾ) ਦੇਖੋ, ਰਉਦਾ.


ਫ਼ਾ. [روَدہ] ਰੂਦਹ. ਸੰਗ੍ਯਾ- ਤੰਦ. ਅੰਤੜੀ ਦੀ ਰੱਸੀ. ਤੰਦ ਦੀ ਤਾਰ। ੨. ਕਮਾਣ, ਜਿਸ ਨੂੰ ਰੌਦਾ (ਤੰਦ) ਲਗੀ ਹੁੰਦੀ ਹੈ.


ਸੰਗ੍ਯਾ- ਰੌਲਾ. ਸ਼ੋਰ. ਦੇਖੋ, ਰਵ. "ਰਉਰ ਪਰਾ ਸਗਰੇ ਪੁਰ ਮਾਹੀ." (ਰਾਮਾਵ)