ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
agile, nimble, smart; brittle, rigid
to crush thoroughly, mash, reduce to paste; figurative usage to beat mercilessly
ਸੰ. चषृ. ਚਸ੍. ਧਾ- ਮਾਰ ਸੁੱਟਣਾ, ਦੁੱਖ ਦੇਣਾ, ਖਾਣਾ.
ਸੰਗ੍ਯਾ- ਚੀਸ. ਕਰਕ. ਚੁਭਵੀਂ ਪੀੜ। ੨. ਸੰ. ਚਸਕ. ਸ਼ਰਾਬ ਪੀਣ ਦਾ ਪਾਤ੍ਰ। ੩. ਸ਼ਹਿਦ. ਮਧੁ.
ਸੰਗ੍ਯਾ- ਸ਼ਰਾਬ ਪੀਣ ਦੀ ਵਾਦੀ। ੨. ਰਸਨਾ ਦੇ ਸਵਾਦ ਦੀ ਪ੍ਰਬਲਤਾ। ਦੇਖੋ, ਚਸ ਧਾ ਅਤੇ ਚਸਕ ੨.
ਫ਼ਾ. [چسپاں] ਵਿ- ਚਿਮੜਿਆ (ਚਿਪਕਿਆ) ਹੋਇਆ। ੨. ਤੁੱਲ. ਸਮਾਨ. ਢੱਕਵਾਂ.
ਫ਼ਾ. [چسپیِدن] ਕ੍ਰਿ- ਚਿਪਕਾਉਣਾ. ਚਮੋੜਨਾ.
to lick, lap; to taste; to kiss