ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਮ੍ਰਿਤ ਸੰਸਕਾਰ.


ਖੰਡੇ ਦੀ ਧਾਰਾ. ਭਾਵ- ਸੂਖਮ ਅਤੇ ਔਖਾ. "ਇਹ ਮਾਰਗ ਖੰਡੇਧਾਰ." (ਦੇਵ ਮਃ ੫) ੨. ਦੇਖੋ, ਖੰਡਧਾਰ.


ਵਿ- ਖੰਡੇ ਵਾਲਾ. ਖੜਗਧਾਰੀ। ੨. ਸੰਗ੍ਯਾ- ਚੌਹਾਨ ਰਾਜਪੂਤਾਂ ਦੀ ਇੱਕ ਜਾਤਿ.


ਦੇਖੋ, ਸੰਢ.