ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜਿਸ ਤੋਂ. ਜਿਸ ਸੇ. "ਗੁਰੁ ਸਾਲਾਹੀ ਆਪਣਾ ਜਿਦੂ ਪਾਈ ਪ੍ਰਭੁ ਸੋਇ." (ਸ੍ਰੀ ਮਃ ੩)


ਕ੍ਰਿ- ਵਿ- ਜਿਸ ਪਾਸੇ. ਜਿਸ ਓਰ. "ਜਿਧਰਿ ਰਬ ਰਜਾਇ." (ਸ. ਫਰੀਦ)