ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਲੰਕ. ਲੱਕ. ਕਟਿ. ਕਮਰ। ੨. ਫ਼ਾ. [لک] ਇਹ ਸੰਸਕ੍ਰਿਤ ਲਕ੍ਸ਼੍ ਸ਼ਬਦ ਦਾ ਵਿਗੜਿਆ ਹੋਇਆ ਰੂਪ ਹੈ. ਸੌ ਹਜਾਰ- ੧੦੦੦੦੦.
ਫ਼ਾ. [لکد] ਸੰਗ੍ਯਾ- ਹੱਥ ਅਥਵਾ ਪੈਰ ਦਾ ਪ੍ਰਹਾਰ. ਲੱਤ ਦੀ ਚੋਟ। ੨. ਗਦਾ ਦੇ ਆਕਾਰ ਦਾ ਇੱਕ ਲੱਕੜ ਦਾ ਸ਼ਸਤ੍ਰ. ਮੁਗਦਰ. "ਡੰਡ ਲਸਟਿਕ ਲਕਦ ਪਰਸਾ ਤਬਰ ਬਿਛੂਆ ਬਾਂਕੁਰੀ." (ਸਲੋਹ)
sarcastic, ironic, biting; derisive; cutting, abrasive; adjoining, adjacent, attached, contiguous
attachment, devotion, fondness, affection, adherence, contact, connection; also ਲਗਾਅ
a species of bird of prey having a striped coat of feathers
ਉਤਰਦਾ. ਲਹਿਂਦਾ। ੨. ਲਭੰਤਾ ਪ੍ਰਾਪਤ- ਕਰਦਾ. "ਲਹੰਥਾ ਵਡਕਰਮਣਹ." (ਗਾਥਾ)
residue, leavings, remains, refuse, especially what is left stuck to bottom and sides of a vessel