ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦੋਹਾਂ ਹੱਥਾਂ ਦਾ ਥੱਪੜ। ੨. ਸ਼ੋਕ ਨਾਲ ਦੋਹਾਂ ਹੱਥਾਂ ਦਾ ਸ਼ਰੀਰ ਤੇ ਮਾਰਣਾ (ਆਘਾਤ). "ਤੀਨ ਦੁਹੱਥੜ ਹਤ ਕਰ ਦੇਹੀ." (ਗੁਪ੍ਰਸੂ)


ਦੋਨੋ ਸੇ. ਦੋਹਾਂ ਤੋਂ. "ਜਨਮ ਮਰਣ ਦੁਹਥੇ ਰਹੈ." (ਸੈਵੇਯੇ ਮਃ ੪. ਕੇ)


ਦੇਖੋ, ਦੋਹਨ। ੨. ਦੇਖੋ, ਦ੍ਰੁਹਣ.


ਦੇਖੋ, ਦ੍ਰੋਣਾਚਲ.


ਦੇਖੋ, ਦੋਹਨੀ.


ਦੇਖੋ, ਦ੍ਰੁਹਿਣੇਸ.


ਕੁਮਾਰਗ. ਖੋਟਾ ਰਾਹ.