ਤਿਲਸਮ ਦਾ ਬਹੁ ਵਚਨ.
ਵਿ- ਤਿਲਮਾਤ੍ਰ. ਤਿਲ ਪ੍ਰਮਾਣ. "ਨਹਿ ਬਢਨ ਘਟਨ ਤਿਲੁਸਾਰ." (ਬਾਵਨ)
nan
ਦੇਖੋ, ਤਿਲ੍ਹਕਣਾ.
ਇੱਕ ਪਿੰਡ, ਜੋ ਜਿਲਾ ਤਸੀਲ ਸਿਆਲਕੋਟ ਵਿੱਚ ਹੈ. ਇੱਥੇ ਗੁਰੂਸਰ ਨਾਮੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦ੍ਵਾਰਾ ਹੈ.