ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਡਿੰਗ. ਨਗਾਰੇ ਦੀ ਧੁਨਿ.


ਰੂਢ (ਪ੍ਰਸਿੱਧ) ਨੂੰ. ਜੋ ਪ੍ਰਗਟ ਹੈ, ਉਸ ਨੂੰ ਦੇਖੋ, ਰੂਢ "ਸਭਿ ਪਿਆਵਹਿ ਹਰਿ ਰੁੜਣੇ." (ਨਟ ਮਃ ੪)


ਕ੍ਰਿ- ਉੱਚੇ ਥਾਂ ਤੋਂ ਨਾਵੇਂ ਨੂੰ ਲੁੜਕਣਾ, ਲੁੜਕਾਉਣਾ। ੨. ਪ੍ਰਵਾਹ ਵਿੱਚ ਵਹਿਣਾ, ਵਹਾਉਣਾ. "ਨਿੰਦਕ ਦੀਏ ਰੁੜਾਈ." (ਆਸਾ ਮਃ ੫)