ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੁਰਦਾਸ ੨। ੨. ਸਤਿਗੁਰੂ ਦਾ ਸੇਵਕ.


ਦੇਖੋ, ਗੁਰਦਾਸਪੁਰ.


ਦੇਖੋ, ਗੁਰਦਾਸ ੨।


ਵਿ- ਗੁਰੁਦੱਤ. ਗੁਰੂ ਦਾ ਦਿੱਤਾ ਹੋਇਆ। ੨. ਸੰਗ੍ਯਾ- ਸ਼੍ਰੀ ਗੁਰੂ ਅਰਜਨ ਦੇਵ ਦਾ ਇੱਕ ਪ੍ਰੇਮੀ ਸਿੱਖ। ੩. ਦੇਖੋ, ਗੁਰਦਿੱਤਾ ਬਾਬਾ.


ਦੇਖੋ, ਗੁਰਦਿੱਤਾ ਬਾਬਾ.


ਦੇਖੋ, ਗੁਰਦੁਆਰਾ ਅਤੇ ਗੁਰੁਦ੍ਵਾਰਾ.


ਦੇਖੋ, ਗੁਰਦੇਵ। ੨. ਅਕਾਲ, ਜੋ ਸਤਿਗੁਰੂ ਦਾ ਗੁਰੂ ਹੈ. "ਧਰਮ ਹੇਤ ਗੁਰੂਦੇਵ ਪਠਾਏ." (ਵਿਚਿਤ੍ਰ)


ਦੇਖੋ, ਗੁਰਦੇਵਏ.