ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

receipt, acknowledgement
ਰਥ- ਕਲਾ. ਹਲਕੀ ਤੋਪ, ਜੋ ਛੋਟੇ ਪਹੀਆਂ ਪੁਰ ਰੱਖਕੇ ਲੈਜਾਈਦੀ ਹੈ. ਇਸ ਨੂੰ ਆਦਮੀ ਖਿੱਚ ਲੈ ਜਾਂਦੇ ਹਨ, ਘੋੜੇ ਆਦਿ ਦੀ ਲੋੜ ਨਹੀਂ. ਤੋਪ ਤੁਪਕ ਰਹਕਲਾ ਜੰਜੈਲ। ਬ੍ਰਿੰਦ ਜਮੂਰੇ ਤੋਰੈਂ ਸੈਲ ॥" (ਗੁਪ੍ਰਸੂ) "ਤੁਸੀਂ ਭੇਜੋ ਤੋਪਾਂ ਰਹਕਲੇ." (ਜੰਗਨਾਮਾ)
ਸਹਰ੍ਸ ਹੋਈ. ਦੇਖੋ, ਰਹਸਨਾ
ਦੇਖੋ, ਰਹਸ। ੨. ਹਰ੍ਸ. ਆਨੰਦ. "ਸਾਂਤਿ ਸਹਜੁ ਰਹਸੁ ਮਨਿ ਉਪਜਿਓ." (ਟੋਡੀ ਮਃ ੫)
ਸੰ. ਵਿ- ਏਕਾਂਤ ਦਾ. ਏਕਾਂਤ ਵਿੱਚ ਹੋਇਆ। ੨. ਛੁਪਾਉਣ ਲਾਇਕ। ੩. ਸੰਗ੍ਯਾ- ਗੁਪਤ ਭਾਵ। ੪. ਗੁਪਤ ਨਿਯਮ। ੫. ਸਿੱਧਾਂਤ. ਨਿਚੋੜ.
skipping exercise or game