ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ, वकतृता. ਸੰਗ੍ਯਾ- ਕਥਨ. ਵ੍ਯਾਖ੍ਯਾ. ਵ੍ਯਾਖ੍ਯਾਨ. ਵਖਿਆਨ.
ਸੰ. वक्तव्य. ਵਿ- ਕਹਿਣ ਲਾਇਕ। ੨. ਸੰਗ੍ਯਾ- ਕਥਨ. ਵਚਨ.
ਬੋਲਣ ਵਾਲਾ. ਦੇਖੋ, ਬਕਤਾ.
ਅ਼. [وقت] ਸੰਗ੍ਯਾ- ਵੇਲਾ. ਸਮਾਂ। ੨. ਅ਼. [وقعت] ਵਕ਼ਅ਼ਤ. ਇ਼ੱਜ਼ਤ. ਪ੍ਰਤਿਸ੍ਠਾ. ਮਾਨ.
same as ਵਿਖਾਉਣਾ
imperative form of ਵਖਾਣਨਾ , describe, elaborate
to describe, elaborate, discourse (on), explain expatiate
same as ਵਿਖਿਆਨ
either of the side parts of the body between the hip bone and the ribs; side, flank, groin