ਸੰ. ਸੰਗ੍ਯਾ- ਵੀਹ ਕੌਡੀਆਂ ਦਾ ਸਮੁਦਾਯ. ਦਮੜੀ। ੨. ਵਿ- ਕੌਡੀਆਂ ਪਹਿਰਣ ਵਾਲੀ। ੩. ਸੰਗ੍ਯਾ- ਸ਼ੀਤਲਾ ਦੇਵੀ.
ਸੰਗ੍ਯਾ- ਕੰਨ੍ਯਾ। ੨. ਪੁਤ੍ਰੀ। ੩. ਡਿੰਗ- ਅਤੇ ਸਿੰਧੀ. ਚਾਚੀ। ੪. ਸੰ. ਕਾਕ (ਕਾਂਉ) ਦੀ ਮਦੀਨ। ੫. ਦੇਖੋ, ਕਾ ਅਤੇ ਕੀ. ਕਿਸ ਕੀ. "ਕਾਕੀ ਮਾਈ ਕਾਕੋ ਬਾਪ." (ਗਉ ਮਃ ੫)
ਸੰ. ਸੰਗ੍ਯਾ- ਸੁਰ (ਸ੍ਵਰ) ਦੇ ਦਬਾਉ ਨਾਲ ਹੋਰ ਅਰਥ ਬੋਧਨ ਕਰਨਾ."काकुः स्ति्रयां विकारो यः शोक भीत्यादिभरि्ध्वतने" (ਅਮਰਕੋਸ਼) ਦੇਖੋ, ਵਕ੍ਰੋਕ੍ਤਿ। ੨. ਵ੍ਯੰਗ. ਤ਼ਨਜ਼.
nan
ਦੇਖੋ, ਕਾਕਮ.
ਫ਼ਾ. [کاکل] ਸੰਗ੍ਯਾ- ਜ਼ੁਲਫ਼. ਅਲਕ। ੨. ਵਾਲਾਂ ਦੀ ਲਟ.
ਦੇਖੋ, ਕਾਕੁ ਅਤੇ ਵਕ੍ਰੋਕ੍ਤਿ.
nan
ਦੇਖੋ, ਕਾਕੀ। ੨. ਦੇਖੋ, ਕਾਂਕੋ.
nan
ਪਹਾੜੀ ਕਾਂਉ.
ਸੰ. ਕਕ੍ਸ਼੍. ਸੰਗ੍ਯਾ- ਸੁੱਕਾ ਘਾਸ. ਤ੍ਰਿਣ. ਕੱਖ. "ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕੁ ਮੀਕਾ ਕਾਖਾ." (ਜੈਤ ਮਃ ੪) ਗਾਹਕ ਬਿਨਾ ਇੱਕ ਕੱਖ ਦਾ ਹੈ। ੨. ਦੇਖੋ, ਕਾਂਖ। ੩. ਫ਼ਾ. [کاخ] ਉੱਚਾ ਮਕਾਨ.