ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੋਵਰਧਨ.


ਦੇਖੋ, ਗਵਾਰ। ੨. ਸੰਗ੍ਯਾ- ਗੋਪੀ. ਗੋਪਾਲਿਕਾ. "ਸਾਜਨ ਕੋ ਸਜਕੈ ਸੁ ਗੁਵਾਰੀ." (ਕ੍ਰਿਸਨਾਵ)


ਸੰ. ਗੁਡ. ਸੰਗ੍ਯਾ- ਇੱਖ ਦੇ ਰਸ ਨੂੰ ਕਾੜ੍ਹਕੇ ਗੰਡ ਵਿੱਚ ਬਣਾਇਆ ਪਿੰਡ. ਕੰਦਸਿਆਹ. ਗੰਡੋਲ.


ਦੇਖੋ, ਗੁਡਗੁਡੀ। ੨. ਹੁੱਕੀ. ਛੋਟਾ ਹੁੱਕਾ. ਗੁੜਗੁੜ ਸ਼ਬਦ ਕਰਨ ਤੋਂ ਇਹ ਸੰਗ੍ਯਾ ਹੈ.


ਸੰਗ੍ਯਾ- ਜਨਮ ਸਮੇਂ ਗੁੜ ਆਦਿਕ ਵਸਤੂਆਂ ਦੇ ਮੇਲ ਤੋਂ ਬਣੀ ਹੋਈ ਘੁੱਟੀ, ਜੋ ਬਾਲਕ ਨੂੰ ਦਿੱਤੀ ਜਾਂਦੀ ਹੈ. ਇਸ ਤੋਂ ਅੰਤੜੀ ਦੀ ਸਫਾਈ ਹੁੰਦੀ ਹੈ. ਜੰਮਣਘੁੱਟੀ. ਦੇਖੋ, ਘੁੱਟੀ.