nan
ਦੇਖੋ, ਤੁਣ.
nan
ਵਿ- ਤੋਤਲਾ. ਜੋ ਸਾਫ ਨਾ ਬੋਲ ਸਕੇ. ਜਿਸ ਦੀ ਜ਼ਬਾਨ ਤੋਂ ਸਪਸ੍ਟ ਵਾਕ ਨਾ ਨਿਕਲੇ. ਦੇਖੋ, ਤੋਤਲਾ.
nan
ਸੰ. तुत्थ. ਧਾ- ਪੜਦਾ ਪਾਉਣਾ, ਫੈਲਾਉਣਾ। ੨. ਵਿ- ਢਕਿਆ ਹੋਇਆ। ੩. ਸੰਗ੍ਯਾ- ਨੀਲਾ ਸੁਰਮਾ. ਨੀਲਾ ਥੋਥਾ. ਤੂਤਿਯਾ। ੪. ਪੱਥਰ। ੫. ਅਗਨਿ.
nan
ਵਿ- ਢਕੇ ਮੁਖ. ਜਿਸ ਦਾ ਮੂੰਹ ਢਕਿਆ ਹੋਇਆ ਹੈ। ੨. ਕੋਈ ਅਜੇਹੀ ਚੀਜ, ਜਿਸ ਦੇ ਅੰਦਰ ਕੁਝ ਸਾਰ ਨਹੀਂ, ਪਰ ਉੱਪਰੋਂ ਦਿਖਾਵਾ ਸੁੰਦਰ ਹੈ.
ਸੰ. तुद्. ਧਾ- ਚੋਭਣਾ, ਘਾਉ ਕਰਨਾ, ਦੁੱਖ ਦੇਣਾ.
nan