ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਛਨ ਛਨ ਸ਼ਬਦ. ਘੁੰਘਰੂ ਆਦਿ ਦਾ ਝਣਕਾਰ.
ਸੰ. ਸ਼ਨੈਸ਼੍ਚਰ. ਦੇਖੋ, ਸਨੀ. ਇੱਕ ਰਾਸ਼ੀ ਵਿੱਚ ਢਾਈ ਵਰ੍ਹੇ ਰਹਿਣ ਤੋਂ ਇਸ ਦੀ ਸ਼ਨੈਸ਼੍ਚਰ ਸੰਗ੍ਯਾ ਹੈ, ਅਰਥਾਤ- ਸ਼ਨੇ ਸ਼ਨੇ (ਹੌਲੀ ਹੌਲੀ) ਚਰ (ਚਲਨ) ਵਾਲਾ. Saturn । ੨. ਇਹ ਗ੍ਰਹ ਦੇ ਨਾਮ ਪੁਰ ਸਪਤਾਹ ਦਾ ਇੱਕ ਦਿਨ. Saturday.
ਸ਼ਨੈਸ਼੍ਚਰ ਵਾਰ ਨੂੰ. "ਛਨਿਛਰ ਵਾਰਿ ਸਉਣ ਸਾਸਤ ਬੀਚਾਰੁ." (ਬਿਲਾ ਮਃ ੩. ਵਾਰ ੭)
to produce sound as of shaking half-filled vessel
to practise or resort to ਛਲ਼ ; to play tricks