ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

लक्ष्मणा. ਕ੍ਰਿਸਨ ਜੀ ਦੀ ਰਾਣੀ, ਜੋ ਮਦਦੇਸ਼ ਦੇ ਰਾਜੇ ਦੀ ਪੁਤ੍ਰੀ ਸੀ. ਇਸ ਦੇ ਵਿਆਹੁਣ ਸਮੇਂ ਕ੍ਰਿਸਨ ਜੀ ਨੇ ਸੱਤ ਬੈਲ ਇੱਕੇ ਵਾਰ ਨੱਥੇ ਸਨ। ੨. ਦੁਰਯੋਧਨ ਦੀ ਪੁਤ੍ਰੀ, ਜਿਸ ਨੂੰ ਕ੍ਰਿਸਨ ਜੀ ਦਾ ਪੁਤ੍ਰ ਸਾਂਬ ਖੋਹਕੇ ਲੈਗਿਆ ਸੀ। ੩. ਚਿੱਟੀ ਕੰਡਿਆਰੀ.
ਸੰ. ਸੰਗ੍ਯਾ- ਸ਼ੋਭਾ. ਕਾਂਤਿ। ੨. ਸੰਪਦਾ. ਵਿਭੂਤਿ। ੩. ਹਲਦੀ। ੪. ਧਨ ਸੰਪਦਾ (ਦੌਲਤ) ਦੀ ਦੇਵੀ, ਜੋ ਪੁਰਾਣਾਂ ਨੇ ਵਿਸਨੁ ਦੀ ਇਸਤ੍ਰੀ ਲਿਖੀ ਹੈ. ਇਹ ਕਾਮ ਦੀ ਮਾਤਾ ਮੰਨੀ ਹੈ ਅਤੇ ਸਮੁੰਦਰ ਰਿੜਕਨ ਤੋਂ ਇਸ ਦਾ ਪ੍ਰਗਟ ਹੋਣਾ ਕਲਪਿਆ ਹੈ, ਇਸੇ ਲਈ ਨਾਮ ਇੰਦਿਰਾ ਅਤੇ ਜਲਧਿਜਾ ਹੈ. ਇਹ ਹੱਥ ਵਿੱਚ ਕਮਲ ਰਖਦੀ ਹੈ ਇਸ ਕਰਕੇ ਪਦਮਾ ਪ੍ਰਸਿੱਧ ਹੈ.
ਲਕ੍ਸ਼੍‍ਮੀ ਦਾ ਪਤਿ. ਵਿਸਨੁ। ੨. ਮਾਯਾਪਤਿ ਕਰਤਾਰ. ਪਾਰਬ੍ਰਹਮ.
ਲੱਛਮੀ ਦਾ ਪਿਤਾ ਸਮੁੰਦਰ। ੨. ਦੇਖੋ, ਲਕ੍ਸ਼੍‍ਮੀਸੁਤ.
ਦੇਖੋ, ਲਖਮੀਦਾਸ.
ਸੰ. ਸੰਗ੍ਯਾ- ਕਾਮਦੇਵ. ਮਨਮਥ। ੨. ਘੋੜਾ.
same as ਲਚਕਦਾਰ
obsceneness, obscenity, vulgarity, crudeness, lecherousness, lechery, salaciousness, salacity
same as ਲਾਚਾਰ
obscene, indecent, vulgar, crude, lewd, lecherous, salacious
same as ਲੱਖਣ