ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਅਸ੍ਤਿਤ੍ਵ. ਹੋਨਾਪਨ. ਭਾਵ. ਸੱਤਾ। ੨. ਮੌਜੂਦਗੀ.


ਵਿ- ਮੌਜੂਦ. ਉਪਿਸ੍‍ਥਤ. "ਘਰਿ ਹੋਦਾ ਪੁਰਖੁ ਨ ਪਛਾਣਿਆ." (ਸ੍ਰੀ ਮਃ ੩) ੨. ਹੁੰਦਾ. ਬਣਦਾ. ਆਪਣੇ ਤਾਈਂ ਅਭਿਮਾਨ ਸਹਿਤ ਮੰਨਦਾ. "ਹੋਂਦਾ ਫੜੀਅਗੁ ਨਾਨਕ ਜਾਣੁ." (ਵਾਰ ਮਲਾ ਮਃ ੧)


ਦੇਖੋ, ਹੰਉ.


ਅ਼. [حوَصلا] ਹੌਸਲਹ. ਸੰਗ੍ਯਾ- ਜਾਨਵਰ ਦਾ ਮੇਦਾ. ਪੋਟਾ। ੨. ਭਾਵ- ਹਿੰਮਤ. ਸਾਹਸ। ੩ਪੁਰੁਸਾਰ੍‍ਥ. ਪੁਰਖਾਰਥ.