nan
ਸੰਗ੍ਯਾ- ਦਮਕਸ਼ੀ. ਦਿਲ ਦੇ ਛੇਤੀ ਧੜਕਨ ਕਾਰਣ ਸ੍ਵਾਸ ਦੀ ਤੇਜ ਗਤਿ. "ਦੌਰੇ ਆਵਤ ਹੌਂਕਨੀ ਸੋਏ ਊਰਧ ਸ੍ਵਾਸ." (ਚਰਿਤ੍ਰ ੭)
ਅ਼. [حوَض] ਹ਼ੌਜ. ਸੰਗ੍ਯਾ- ਪਾਣੀ ਦਾ ਕੁੰਡ. ਚਬੱਚਾ. "ਬਡੋ ਹੌਜ ਇਕ ਹੁਤੋ ਬਨਾਯੋ." (ਗੁਪ੍ਰਸੂ)